ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਸ਼ੌਂਕ ਪਾਲੇ ਜਾਂਦੇ ਹਨ ਸਾਰੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ ਅਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਵੀ ਕਰ ਦਿੰਦੀਆਂ ਹਨ ਜਿੱਥੇ ਲੋਕਾਂ ਦੇ ਇਸ ਤਰ੍ਹਾਂ ਦੇ ਅਨੋਖੇ ਸ਼ੌਕ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਲੋਕਾਂ ਨੂੰ ਖਾਣ ਪੀਣ ਅਤੇ ਕੁਝ ਵੱਖਰਾ ਕਰਨ ਦਾ ਸ਼ੌਂਕ ਹੁੰਦਾ ਹੈ ਉਥੇ ਹੀ ਕੁਝ ਲੋਕਾਂ ਨੂੰ ਜਾਨਵਰਾਂ ਨਾਲ ਵੀ ਬੇਹੱਦ ਪਿਆਰ ਹੁੰਦਾ ਹੈ ਜਿਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ। ਕੁਝ ਲੋਕਾਂ ਨੂੰ ਵੱਖਰਾ ਕਰਨ ਦੀ ਵੀ ਆਦਤ ਹੁੰਦੀ ਹੈ ਅਤੇ ਅਜਿਹਾ ਹੀ ਉਨ੍ਹਾਂ ਦਾ ਸ਼ੌਕ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।

ਹੁਣ ਐਨੇ ਲੱਖ ਖਰਚ ਕੇ ਇਕ ਵਿਅਕਤੀ ਕੁੱਤਾ ਬਣਿਆ ਹੈ ਜਿਸ ਦੀ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਟੋਕੀਓ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਇਨਸਾਨ ਵੱਲੋਂ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਕੀਮਤ ਅਦਾ ਕੀਤੀ ਹੈ। ਜਪਾਨ ਦੇ ਵਿੱਚ ਰਹਿਣ ਵਾਲੇ ਇਸ ਵਿਅਕਤੀ ਵੱਲੋਂ ਜਿੱਥੇ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ 12 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਉਸ ਵੱਲੋਂ ਕੁੱਤੇ ਵਰਗਾ ਦਿਸਣ ਦਾ ਸੁਪਨਾ ਸਾਕਾਰ ਕੀਤਾ ਗਿਆ ਹੈ।

ਜਿੱਥੇ ਜਪਾਨੀ ਮੀਡੀਆ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਕੁੱਤੇ ਦਾ ਰੂਪ ਬਣਾਉਣ ਵਿੱਚ ਇੱਕ ਜ਼ੇਪੇਟ ਨਾਮ ਦੀ ਕੰਪਨੀ ਵੱਲੋਂ ਇਸ ਵਿਅਕਤੀ ਦੀ ਸਹਾਇਤਾ ਕੀਤੀ ਗਈ ਹੈ। ਇਸ ਵਿਅਕਤੀ ਨੇ ਦੱਸਿਆ ਕਿ ਜਿਥੇ ਉਸ ਨੂੰ ਕੁੱਤੇ ਬੇਹੱਦ ਪਸੰਦ ਹਨ ਉੱਥੇ ਹੀ ਉਸ ਦਾ ਮਨ-ਪਸੰਦ ਜਾਨਵਰ ਹੈ।

ਇਸ ਕਰਕੇ ਹੀ ਇਸ ਵਿਅਕਤੀ ਨੂੰ ਇਹ ਸ਼ੌਕ ਸੀ ਕਿ ਉਹ ਵੀਲ ਲੰਬੇ ਬਾਲਾਂ ਵਾਲਾ ਜਾਨਵਰ ਬਣਨਾ ਚਾਹੁੰਦਾ ਸੀ। ਉਸ ਵੱਲੋਂ ਆਪਣੇ ਸਰੀਰ ਤੇ ਅਜਿਹੀ ਹੀ ਪੁਸ਼ਾਕ ਪਹਿਨ ਕੇ ਕੁੱਤੇ ਦਾ ਰੂਪ ਧਾਰਨ ਕੀਤਾ ਗਿਆ ਹੈ ਜਿਸ ਨੂੰ ਬਣਾਉਣ ਲਈ 40 ਦਿਨ ਦਾ ਸਮਾਂ ਲੱਗਾ ਹੈ। ਇਸ ਭਾਸ਼ਾ ਨੂੰ ਪਹਿਨਣ ਤੋਂ ਬਾਅਦ ਵਿਅਕਤੀ ਇਨਸਾਨ ਵਰਗਾ ਨਹੀਂ ਦਿਸੇਗਾ ਹੱਥ ਪਾਉਣ ਤੇ ਉਹ ਪੂਰੀ ਤਰਾਂ ਕੁੱਤੇ ਵਰਗਾ ਦੇਵੇਗਾ। ਜਿੱਥੇ ਉਸ ਵੱਲੋਂ ਕੋਲੀ ਨਸਲ ਦੇ ਕੁੱਤੇ ਦਾ ਰੂਪ ਧਾਰਨ ਕੀਤਾ ਗਿਆ ਹੈ।