“ਕਾਨੂੰਨ ਨੇ ਤਾਂ ਸਾਨੂੰ ਮਾਨਤਾ ਦਿੱਤੀ ਹੈ ਪਰ ਸਮਾਜ ਤੋਂ ਹਾਂ-ਪੱਖੀ ਹੁੰਗਰਾ ਮਿਲਣ ਵਿੱਚ ਕਿੰਨਾ ਸਮਾਂ ਲੱਗੇਗਾ ਇਹ ਪਤਾ ਨਹੀਂ। ਸਮਾਜ ਅਜੇ ਵੀ ਸਾਨੂੰ ਸਵੀਕਾਰ ਕਰ ਨਹੀਂ ਰਿਹਾ।ਇਹ ਕਹਿਣਾ ਹੈ ਚੰਡੀਗੜ੍ਹ ਦੇ 20 ਸਾਲ ਦੇ ਰਮਨ (ਨਾਮ ਬਦਲਿਆ ਗਿਆ ਹੈ) ਦਾ । ਪਿਛਲੇ ਦਿਨੀਂ ਸੁਪਰੀਮ ਕੋਰਟ ਵੱਲੋਂ ਭਾਰਤ ਵਿੱਚ ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ।ਅਦਾਲਤ ਦੇ ਫ਼ੈਸਲੇ ‘ਤੇ ਖ਼ੁਸ਼ੀ ਪ੍ਰਗਟਾਉਣ ਲਈ ਚੰਡੀਗੜ੍ਹ ਦੇ ਸੈਕਟਰ 15 ਵਿੱਚ ਐਤਵਾਰ ਨੂੰ ਐਲਜੀਬੀਟੀਕਿਊ (ਲੈਸਬੀਅਨ, ਗੇਅ, ਬਾਈਸੈਕਸੁਅਲ, ਟਰਾਂਸਜੈਂਡਰ) ਭਾਈਚਾਰੇ ਦਾ ਇਕੱਠ ਹੋਇਆ।ਪੰਜਾਬ ਯੂਨੀਵਰਸਿਟੀ ਦੇ ਪਹਿਲੇ ਟਰਾਂਸਜੈਂਡਰ ਵਿਦਿਆਰਥੀ ਧਨੰਜੈ ਚੌਹਾਨ ਮੰਗਲਮੁਖੀ ਨੇ ਆਖਿਆ ਕਿ ਕਾਨੂੰਨ ਨੇ ਤਾਂ ਉਨ੍ਹਾਂ ਨੂੰ ਖੁੱਲ੍ਹ ਦੇ ਦਿੱਤੀ ਹੈ, ਬਸ ਹੁਣ ਸਮਾਜ ਦੇ ਨਜ਼ਰੀਏ ਵਿੱਚ ਬਦਲਾਅ ਦੀ ਜ਼ਰੂਰਤ ਹੈ।ਸਮਾਜ ਵੱਲੋਂ ਅਣਗੌਲੇ, ਦੁਰਕਾਰੇ ਵਰਗ ਖੁਸਰਿਆਂ ਦੇ ਸੰਤਾਪ, ਤਰਾਸਦੀ ਤੇ ਦੁਰਗਤੀ ਦੀ ਗੱਲ ਕਰਦਾ ਨਾਟਕ ‘ਖੁਸਰੇ’ ਦਾ ਅੱਜ ਇਥੇ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ ਸਰਘੀ ਕਲਾ ਕੇਂਦਰ ਵੱਲੋਂ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਖੇਡਿਆ ਗਿਆ।

Struggles of being a transwoman
Mx. Dhananjay Chauhan, a trans-woman and the first transgender student of the Panjab University, has fought day and night for years to support the transgender community. Dhananjay went through a lot of adversities that break a human being down, but they have a spirit that rose higher than the ones oppressing it, they have fought it all with great determination and strength. They continue to fight it not only for themselves but the whole community. They have contributed heavily to the landmark NALSA judgement for the identity of every individual of the trans community in the country. They have won the battle of admittance of people of trans community in the university. They have made education free for people of the transgender community in many universities and this has helped many people of trans-community to attend college. They are a role model who has brought change and continues to fight on to improve the lives of all people in trans-community. They hope to see a society that doesn’t discriminate based on a person’s gender, and they say that it is a metamorphosis that is in progress.